calender 2015 zip
--calender2015 jpeg
--calender2015 pdf
--calender2015 xlx
with punjab govt filterable gazzeted restricted holidays datewise planner
DOWNLOAD 1.4MB
PUNJAB GOVT CIRCULARS PC SOFTWARE PUNJABI SOFTWARE AUDITORS MATERIAL COOPERATIVE AUDIT NO ADS NO DIVERTS
ਗਜਟਿੱਡ ਛੁੱਟੀਆਂ
1 ਬਸੰਤ ਪੰਚਮੀ/ਜਨਮ
ਦਿਹਾੜਾ ਸਤਿਗੁਰੂ ਰਾਮ ਸਿੰਘ ਜੀ 24 ਜਨਵਰੀ ਸ਼ਨਿੱਚਰਵਾਰ
2 ਗਣਤੰਤਰ ਦਿਵਸ 26 ਜਨਵਰੀ ਸੋਮਵਾਰ
3 ਜਨਮ ਦਿਵਸ ਸ੍ਰੀ ਗੁਰੂ
ਰਵੀਦਾਸ ਜੀ 3 ਫਰਵਰੀ ਮੰਗਲਵਾਰ
4 ਮਹਾ ਸ਼ਿਵਰਾਤਰੀ 17 ਫਰਵਰੀ ਮੰਗਲਵਾਰ
5 ਹੋਲੀ 6 ਮਾਰਚ ਸ਼ੁੱਕਰਵਾਰ
6 ਸ਼ਹੀਦੀ ਦਿਵਸ ਸ: ਭਗਤ
ਸਿੰਘ ਜੀ 23 ਮਾਰਚ ਸੋਮਵਾਰ
7 ਰਾਮ ਨੌਮੀ 28 ਮਾਰਚ ਸ਼ਨਿੱਚਰਵਾਰ
8 ਮਹਾਵੀਰ ਜੈਯੰਤੀ 2 ਅਪ੍ਰੇੈਲ ਵੀਰਵਾਰ
9 ਗੁੱਡ ਫਰਾਈਡੇ 3 ਅਪ੍ਰੈਲ ਸ਼ੁੱਕਰਵਾਰ
10 ਵਿਸਾਖੀ 14 ਅਪ੍ਰੈਲ ਮੰਗਲਵਾਰ
11 ਜਨਮ ਦਿਨ ਡਾ:
ਬੀ.ਆਰ.ਅੰਬੇਡਕਰ 14 ਅਪ੍ਰੈਲ ਮੰਗਲਵਾਰ
12 ਭਗਵਾਨ ਪਰਸ਼ੂ ਰਾਮ
ਜੈਯੰਤੀ 21 ਅਪ੍ਰੈਲ ਮੰਗਲਵਾਰ
13 ਮਈ ਦਿਵਸ 1 ਮਈ ਸ਼ੁੱਕਰਵਾਰ
14 ਸ਼ਹੀਦੀ ਦਿਵਸ ਸ੍ਰੀ ਗੁਰੂ
ਅਰਜਨ ਦੇਵ ਜੀ 22 ਮਈ ਸ਼ੁੱਕਰਵਾਰ
15 ਕਬੀਰ ਜੈਯੰਤੀ 2 ਜੂਨ ਮੰਗਲਵਾਰ
16 ਈਦ-ਉੱਲ-ਫਿਤਰ 18 ਜੁਲਾਈ ਸ਼ਨਿੱਚਰਵਾਰ
17 ਸ਼ਹੀਦੀ ਦਿਹਾੜਾ ਸ਼ਹੀਦ
ਊਧਮ ਸਿੰਘ 31 ਜੁਲਾਈ ਸ਼ੁੱਕਰਵਾਰ
18 ਸੁਤੰਤਰਤਾ ਦਿਵਸ 15 ਅਗਸਤ ਸ਼ਨਿੱਚਰਵਾਰ
19 ਪ੍ਰਕਾਸ਼ ਉਤਸਵ ਸ੍ਰੀ
ਗੁਰੂ ਗੰ੍ਰਥ ਸਾਹਿਬ ਜੀ 1 ਸਤੰਬਰ ਮੰਗਲਵਾਰ
20 ਜਨਮ ਅਸ਼ਟਮੀ 5 ਸਤੰਬਰ ਸ਼ਨਿੱਚਰਵਾਰ
21 ਜਨਮ ਦਿਹਾੜਾ ਬਾਬਾ ਸ੍ਰੀ
ਚੰਦ ਜੀ 23 ਸਤੰਬਰ ਬੁੱਧਵਾਰ
22 ਈਦ-ਉੱਲ-ਜ਼ੂਹਾ (ਬਕਰੀਦ) 25 ਸਤੰਬਰ ਸ਼ੁੱਕਰਵਾਰ
23 ਜਨਮ ਦਿਵਸ ਸ: ਭਗਤ ਸਿੰਘ
ਜੀ 28 ਸਤੰਬਰ ਸੋਮਵਾਰ
24 ਜਨਮ ਦਿਵਸ ਮਹਾਤਮਾ
ਗਾਂਧੀ ਜੀ 2 ਅਕਤੂਬਰ ਸ਼ੁੱਕਰਵਾਰ
25 ਜਨਮ ਦਿਵਸ ਸ੍ਰੀ ਗੁਰੂ
ਰਾਮ ਦਾਸ ਜੀ 9 ਅਕਤੂਬਰ ਸ਼ੁੱਕਰਵਾਰ
26 ਅਗਰਸੈਨ ਜੈਯੰਤੀ 13 ਅਕਤੂਬਰ ਮੰਗਲਵਾਰ
27 ਦੁਸਹਿਰਾ 22 ਅਕਤੂਬਰ ਵੀਰਵਾਰ
28 ਜਨਮ ਦਿਵਸ ਮਹਾਰਿਸ਼ੀ
ਵਾਲਮੀਕਿ ਜੀ 27 ਅਕਤੂਬਰ ਮੰਗਲਵਾਰ
29 ਦੀਵਾਲੀ 11 ਨਵੰਬਰ ਬੁੱਧਵਾਰ
30 ਵਿਸ਼ਵਕਰਮਾ ਦਿਵਸ 12 ਨਵੰਬਰ ਵੀਰਵਾਰ
31 ਸ਼ਹੀਦੀ ਦਿਵਸ ਸ੍ਰੀ ਗੁਰੂ
ਤੇਗ ਬਹਾਦਰ ਜੀ 24 ਨਵੰਬਰ ਮੰਗਲਵਾਰ
32 ਜਨਮ ਦਿਵਸ ਸ੍ਰੀ ਗੁਰੂ
ਨਾਨਕ ਦੇਵ ਜੀ 25 ਨਵੰਬਰ ਬੁੱਧਵਾਰ
33 ਕ੍ਰਿਸਮਿਸ ਦਿਵਸ 25 ਦਸੰਬਰ ਸ਼ੁੱਕਰਵਾਰ
|
ਰਾਖਵੀਆਂ ਛੁੱਟੀਆਂ ਕੋਈ
ਵੀ 2
1 ਨਵਾਂ ਸਾਲ ਦਿਵਸ 1 ਜਨਵਰੀ ਵੀਰਵਾਰ
2 ਜਨਮ ਦਿਵਸ ਪੈਗੰਬਰ
ਮੁਹੰਮਦ ਸਾਹਿਬ 4 ਜਨਵਰੀ ਐਤਵਾਰ
(ਮਿਲਾਦ-ਉੱਨ-ਨਬੀ ਜਾਂ
ਈਦ-ਏ-ਮਿਲਾਦ)
3 ਲੋਹੜੀ 13 ਜਨਵਰੀ ਮੰਗਲਵਾਰ
4 ਭਗਵਾਨ ਆਦਿ ਨਾਥ ਜੀ ਦਾ
ਨਿਰਵਾਣ ਦਿਵਸ 19 ਜਨਵਰੀ ਸੋਮਵਾਰ
5 ਹੋਲਾ-ਮੁਹੱਲਾ 6 ਮਾਰਚ ਸ਼ੁੱਕਰਵਾਰ
6 ਅੰਤਰ-ਰਾਸ਼ਟਰੀ ਮਹਿਲਾ
ਦਿਵਸ 8 ਮਾਰਚ ਐਤਵਾਰ
7 ਬੁੱਧ ਪੂਰਨਿਮਾ 4 ਮਈ ਸੋਮਵਾਰ
8 ਨਿਰਜਲਾ ਇਕਾਦਸ਼ੀ 29 ਮਈ ਸ਼ੁੱਕਰਵਾਰ
9 ਮਹਾਰਾਜਾ ਰਣਜੀਤ ਸਿੰਘ
ਜੀ ਦੀ ਬਰਸੀ 29 ਜੂਨ ਸੋਮਵਾਰ
10 ਜਨਮ ਦਿਵਸ ਬਾਬਾ ਜੀਵਨ
ਸਿੰਘ ਜੀ 5 ਸਤੰਬਰ ਸ਼ਨਿੱਚਰਵਾਰ
11 ਅਨੰਤ ਚਤੁਰਦਸ਼ੀ 27 ਸਤੰਬਰ ਐਤਵਾਰ
12 ਜਨਮ ਦਿਵਸ ਬਾਬਾ ਬੰਦਾ
ਸਿੰਘ ਜੀ ਬਹਾਦਰ 16 ਅਕਤੂਬਰ ਸ਼ੁੱਕਰਵਾਰ
13 ਮੁਹੱਰਮ 24 ਅਕਤੂਬਰ ਸ਼ਨਿੱਚਰਵਾਰ
14 ਜਨਮ ਦਿਵਸ ਸੰਤ ਨਾਮਦੇਵ
ਜੀ 26 ਅਕਤੂਬਰ ਸੋਮਵਾਰ
15 ਕਰਵਾ ਚੌਥ 30 ਅਕਤੂਬਰ ਸ਼ੁੱਕਰਵਾਰ
16 ਨਵਾਂ ਪੰਜਾਬ ਦਿਵਸ 1 ਨਵੰਬਰ ਐਤਵਾਰ
17 ਗੋਵਰਧਨ ਪੂਜਾ 12 ਨਵੰਬਰ ਵੀਰਵਾਰ
18 ਜਨਮ ਦਿਵਸ ਪੈਗੰਬਰ
ਮੁਹੰਮਦ ਸਾਹਿਬ 24 ਦਸੰਬਰ ਵੀਰਵਾਰ
(ਮਿਲਾਦ-ਉੱਨ-ਨਬੀ ਜਾਂ
ਈਦ-ਏ-ਮਿਲਾਦ)
19 ਜੋੜ ਮੇਲਾ ਫਤਿਹਗੜ੍ਹ
ਸਾਹਿਬ 25, 26 ਅਤੇ ਸ਼ੁੱਕਰਵਾਰ27 ਦਸੰਬਰ ਤੱਕ
ਸ਼ਨਿੱਚਰਵਾਰਐਤਵਾਰ
ਨੋਟ 2: ਰੱਖੜੀ ਦਾ ਤਿਉਹਾਰ 29 ਅਗਸਤ 2015 (ਸ਼ਨਿੱਚਰਵਾਰ) ਨੂੰ ਹੈ, ਜੋ ਕਿ ਛੁੱਟੀ ਵਾਲਾ ਹੀ
ਦਿਨ ਹੈ।
|
ਕੋਈ ਵੀ ਚਾਰ ਪਿੱਛਲੇ
ਅੱਧੇ ਦਿਨ ਦੀਆਂ ਛੁੱਟੀਆਂ
1. ਸ੍ਰੀ ਗੁਰੂ ਰਵੀਦਾਸ ਜੀ
ਦਾ ਪ੍ਰਕਾਸ਼ ਉਤਸਵ
2. ਮਹਾਂ ਸ਼ਿਵਰਾਤਰੀ
3. ਸ੍ਰੀ ਰਾਮ ਨੌਮੀ
4. ਮਹਾਵੀਰ ਜੈਯੰਤੀ
5. ਵਿਸਾਖੀ
6. ਸ੍ਰੀ ਗੁਰੂ ਅਰਜਨ ਦੇਵ ਜੀ
ਦਾ ਸ਼ਹੀਦੀ ਦਿਵਸ
7. ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
8. ਈਦ-ਉੱਲ-ਫਿਤਰ
9. ਸ੍ਰੀ ਗੁਰੂ ਰਾਮ ਦਾਸ ਜੀ
ਦਾ ਪ੍ਰਕਾਸ਼ ਉਤਸਵ
10. ਈਦ-ਉੱੱਲ-ਜ਼ੂਹਾ (ਬਕਰੀਦ)
11. ਭਗਵਾਨ ਵਾਲਮੀਕਿ ਜੀ ਦਾ
ਜਨਮ ਦਿਵਸ
12. ਸ੍ਰੀ ਗੁਰੂ ਨਾਨਕ ਦੇਵ ਜੀ
ਦਾ ਪ੍ਰਕਾਸ਼ ਉਤਸਵ
13. ਸ੍ਰੀ ਗੁਰੂ ਤੇਗ ਬਹਾਦਰ
ਜੀ ਦਾ ਸ਼ਹੀਦੀ ਦਿਵਸ
14. ਕ੍ਰਿਸਮਸ ਦਿਵਸ
ਇਨ੍ਹਾ ਛੁੱਟੀਆਂ ਸਬੰਧੀ
ਨਿਯਮ/ਹਦਾਇਤਾਂ ਰਾਖਵੀਂ ਛੁੱਟੀਆਂ ਵਾਲੇ ਹੀ ਲਾਗੂ ਹੋਣਗੇ।
|
ਨੈਗੋਸ਼ੀਏਬਲ ਇੰਸਟਰੂਮੈਂਟ
ਐਕਟ 1881 ਦੀ ਧਾਰਾ 25 ਅਧੀਨ ਗਜਟਿਡ ਛੁੱਟੀਆਂ
1 ਗਣਤੰਤਰ ਦਿਵਸ 26 ਜਨਵਰੀ ਸੋਮਵਾਰ
2 ਜਨਮ ਦਿਵਸ ਸ੍ਰੀ ਗੁਰੂ
ਰਵੀਦਾਸ ਜੀ 3 ਫਰਵਰੀ ਮੰਗਲਵਾਰ
3 ਹੋਲੀ 6 ਮਾਰਚ ਸ਼ੁੱਕਰਵਾਰ
4 ਰਾਮ ਨੌਮੀ 28 ਮਾਰਚ ਸ਼ਨਿੱਚਰਵਾਰ
5 ਬੈਂਕ ਹਾਲੀਡੇ (ਸਾਲਾਨਾ
ਅਕਾਊਂਟ ਕਲੋਜਿੰਗ) 1 ਅਪ੍ਰੈਲ ਬੁੱਧਵਾਰ
6 ਸ਼ਹੀਦੀ ਦਿਵਸ ਸ੍ਰੀ ਗੁਰੂ
ਅਰਜਨ ਦੇਵ ਜੀ 22 ਮਈ ਸ਼ੁੱਕਰਵਾਰ
7 ਈਦ-ਉੱਲ-ਫਿਤਰ 18 ਜੁਲਾਈ ਸ਼ਨਿੱਚਰਵਾਰ
8 ਸੁਤੰਤਰਤਾ ਦਿਵਸ 15 ਅਗਸਤ ਸ਼ਨਿੱਚਰਵਾਰ
9 ਜਨਮ ਅਸ਼ਟਮੀ 5 ਸਤੰਬਰ ਸ਼ਨਿੱਚਰਵਾਰ
10 ਜਨਮ ਦਿਵਸ ਮਹਾਤਮਾ
ਗਾਂਧੀ ਜੀ 2 ਅਕਤੂਬਰ ਸ਼ੁੱਕਰਵਾਰ
11 ਦੁਸਹਿਰਾ 22 ਅਕਤੂਬਰ ਵੀਰਵਾਰ
12 ਜਨਮ ਦਿਵਸ ਮਹਾਰਿਸ਼ੀ
ਵਾਲਮੀਕਿ ਜੀ 27 ਅਕਤੂਬਰ ਮੰਗਲਵਾਰ
13 ਦੀਵਾਲੀ 11 ਨਵੰਬਰ ਬੁੱਧਵਾਰ
14 ਜਨਮ ਦਿਵਸ ਸ੍ਰੀ ਗੁਰੂ
ਨਾਨਕ ਦੇਵ ਜੀ 25 ਨਵੰਬਰ ਬੁੱਧਵਾਰ
15 ਕ੍ਰਿਸਮਿਸ ਦਿਵਸ 25 ਦਸੰਬਰ ਸ਼ੁੱਕਰਵਾਰ
|
ਰਾਖਵੀਆਂ ਛੁੱਟੀਆਂ |
ਪਿਛਲੇ ਅੱਧੇ ਦਿਨ ਦੀਆਂ ਛੁੱਟੀਆਂ |
ਛੁੱਟੀਆਂ ਨੈਗੋਸੀਏਬਲ ਇਸਟਰੂਮੈਂਟ ਐਕਟ |
1
ਨਵਾਂ ਸਾਲ
ਦਿਵਸ 1
ਜਨਵਰੀ
ਬੁੱਧਵਾਰ 2
ਲੋਹੜੀ 13
ਜਨਵਰੀ
ਸੋਮਵਾਰ 3
ਜਨਮ ਦਿਵਸ
ਪੈਗੰਬਰ
ਮੁਹੰਮਦ
ਸਾਹਿਬ
(ਮਿਲਾਦ-ਉੱਨ-ਨਬੀ
ਜਾਂ
ਇਦ-ਏ-ਮਿਲਾਦ) 14 ਜਨਵਰੀ
ਮੰਗਲਵਾਰ 4
ਭਗਵਾਨ ਆਦਿ
ਨਾਥ ਜੀ ਦਾ
ਨਿਰਵਾਣ ਦਿਵਸ 29 ਜਨਵਰੀ
ਬੁੱਧਵਾਰ 5
ਅੰਤਰ-ਰਾਸ਼ਟਰੀ
ਮਹਿਲਾ ਦਿਵਸ 8 ਮਾਰਚ
ਸੱਿਨਚਰਵਾਰ 6
ਹੋਲਾ-ਮੁਹੱਲਾ 17 ਮਾਰਚ
ਸੋਮਵਾਰ 7
ਬੁੱਧ
ਪੁਰਨਿਮਾ 14 ਮਈ
ਬੁੱਧਵਾਰ 8
ਨਿਰਜਲਾ
ਇਕਾਦਸ਼ੀ 9 ਜੂਨ ਸੋਮਵਾਰ 9
ਮਹਾਰਾਜਾ
ਰਣਜੀਤ ਸਿੰਘ
ਜੀ ਦੀ ਬਰਸੀ 29 ਜੂਨ
ਐਤਵਾਰ 10
ਜਨਮ ਦਿਵਸ
ਬਾਬਾ ਜੀਵਨ
ਸਿੰਘ ਜੀ 5 ਸਤੰਬਰ
ਸੁੱਕਰਵਾਰ 11
ਅਨੰਤ
ਚਤੁਰਦਸ਼ੀ 8 ਸਤੰਬਰ
ਸੋਮਵਾਰ 12
ਕਰਵਾ ਚੌਥ 11 ਅਕਤੂਬਰ
ਸਨਿੱਚਰਵਾਰ 13
ਜਨਮ ਦਿਵਸ
ਬਾਬਾ ਬੰਦਾ
ਸਿੰਘ ਜੀ
ਬਹਾਦਰ 16
ਅਕਤੂਬਰ
ਵੀਰਵਾਰ 14
ਗੋਵਰਧਨ ਪੂਜਾ 24 ਅਕਤੂਬਰ
ਸੁੱਕਰਵਾਰ 15
ਜਨਮ ਦਿਵਸ ਸੰਤ
ਨਾਮਦੇਵ ਜੀ 26 ਅਕਤੂਬਰ
ਐਤਵਾਰ 16
ਨਵਾਂ ਪੰਜਾਬ
ਦਿਵਸ 1
ਨਵੰਬਰ
ਸਨਿੱਚਰਵਾਰ 17
ਮੁਹੱਰਮ 4 ਨਵੰਬਰ
ਮੰਗਲਵਾਰ 18
ਜੋੜ ਮੇਲਾ
ਫਤਿਹਗੜ•
ਸਾਹਿਬ 26,27
ਅਤੇ 28
ਦਸੰਬਰ
ਸੁੱਕਰਵਾਰ, ਸਨਿੱਚਰਵਾਰ
ਅਤੇ ਐਤਵਾਰ |
1. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਉਤਸਵ 2. ਸ੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ ਉਤਸਵ 3. ਮਹਾਂ ਸਿਵਰਾਤਰੀ 4. ਸ੍ਰੀ ਰਾਮ ਨੌਮੀ 5. ਮਹਾਵੀਰ ਜੈਯੰਤੀ 6. ਵਿਸਾਖੀ 7. ਸ੍ਰੀ ਗੁਰੂ ਅਰਜਨ ਦੇਵ ਦੀ ਦਾ ਸਹੀਦੀ ਦਿਵਸ 8. ਸ੍ਰੀ ਕ੍ਰਿਸਨ ਜਨਮ ਅਸਟਮੀ 9. ਇਦ-ਉੱਲ-ਫਿਤਰ 10. ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ ਉਤਸਵ 11. ਇਦ-ਉੱਲ-ਜੂਹਾ (ਬਕਰੀਦ) 12. ਭਗਵਾਨ ਬਾਲਮਿਕੀ ਜੀ ਦਾ ਜਨਮ ਦਿਵਸ 13. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਉਤਸਵ 14. ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਹੀਦੀ ਦਿਵਸ 15. ਕ੍ਰਿਸਮਸ ਦਿਵਸ ਨੋਟ : ਰੱਖੜੀ ਦਾ ਤਿਉਹਾਰ 10 ਅਗਸਤ,2014 (ਐਤਵਾਰ) ਨੂੰ ਹੈ, ਜੋ ਕਿ ਛੁੱਟੀ ਵਾਲਾ ਹੀ ਦਿੱਨ ਹੈ।
|
1 ਜਨਮ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਜਨਵਰੀ ਮੰਗਲਵਾਰ 2 ਗਣਤੰਤਰ ਦਿਵਸ 26 ਜਨਵਰੀ ਐਤਵਾਰ 3 ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ 14 ਫਰਵਰੀ ਸੁੱਕਰਵਾਰ 4 ਹੋਲੀ 17 ਮਾਰਚ ਸੋਮਵਾਰ 5 ਬੈੱਕ ਹਾਲੀਡੇ (ਸਾਲਾਨਾ ਅਕਾਉਂਟ ਕਲੋਜਿੰਗ) 1 ਅਪੈਲ ਮੰਗਲਵਾਰ 6 ਰਾਮ ਨੌਮੀ 8 ਅਪ੍ਰੈਲ ਮੰਗਲਵਾਰ 7 ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ ੧ ਜੂਨ ਐਤਵਾਰ 8 ਈਦ-ਉੱਲ-ਫਿਤਰ 29 ਜੁਲਾਈ ਮੰਗਲਵਾਰ 9 ਸੁਤੰਤਰਤਾ ਦਿਵਸ ੧੫ ਅਗਸਤ ਸੁੱਕਰਵਾਰ 10 ਜਨਮ ਅਸ਼ਟਮੀ 18 ਅਗਸਤ ਸੋਮਵਾਰ 11 ਜਨਮ ਦਿਵਸ ਮਹਾਤਮਾ ਗਾਂਧੀ ਜੀ ੨ਅਕਤੂਬਰ ਵੀਰਵਾਰ 12 ਦੁਸਹਿਰਾ 3 ਅਕਤੂਬਰ ਸੁੱਕਰਵਾਰ 13 ਜਨਮ ਦਿਵਸ ਮਹਾਰਿਸ਼ੀ ਵਾਲਮੀਕ ਜੀ 8 ਅਕਤੂਬਰ ਬੁੱਧਵਾਰ 14 ਦੀਵਾਲੀ 23 ਅਕਤੂਬਰ ਵੀਰਵਾਰ 15 ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ 6 ਨਵੰਬਰ ਵੀਰਵਾਰ 16 ਕ੍ਰਿਸਮਿਸ ਦਿਵਸ 25 ਦਸੰਬਰ ਵੀਰਵਾਰ
|