Wednesday 24 December 2014

CALENDER 2015

WITH PUNJAB GOVT HOLIDAYS


ਕਲੰਡਰ ਸਾਲ 2015 ਦੌਰਾਨ ਪੰਜਾਬ ਸਰਕਾਰ ਦੀਆਂ ਅਨੁਸੂਚੀ ਵਾਲੀਆਂ ਛੁੱਟੀਆਂ


ਗਜਟਿੱਡ ਛੁੱਟੀਆਂ




1 ਬਸੰਤ ਪੰਚਮੀ/ਜਨਮ ਦਿਹਾੜਾ ਸਤਿਗੁਰੂ ਰਾਮ ਸਿੰਘ ਜੀ 24 ਜਨਵਰੀ ਸ਼ਨਿੱਚਰਵਾਰ
2 ਗਣਤੰਤਰ ਦਿਵਸ 26 ਜਨਵਰੀ ਸੋਮਵਾਰ
3 ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ 3 ਫਰਵਰੀ ਮੰਗਲਵਾਰ
4 ਮਹਾ ਸ਼ਿਵਰਾਤਰੀ 17 ਫਰਵਰੀ ਮੰਗਲਵਾਰ
5 ਹੋਲੀ 6 ਮਾਰਚ ਸ਼ੁੱਕਰਵਾਰ
6 ਸ਼ਹੀਦੀ ਦਿਵਸ ਸ: ਭਗਤ ਸਿੰਘ ਜੀ 23 ਮਾਰਚ ਸੋਮਵਾਰ
7 ਰਾਮ ਨੌਮੀ 28 ਮਾਰਚ ਸ਼ਨਿੱਚਰਵਾਰ
8 ਮਹਾਵੀਰ ਜੈਯੰਤੀ 2 ਅਪ੍ਰੇੈਲ ਵੀਰਵਾਰ
9 ਗੁੱਡ ਫਰਾਈਡੇ 3 ਅਪ੍ਰੈਲ ਸ਼ੁੱਕਰਵਾਰ
10 ਵਿਸਾਖੀ 14 ਅਪ੍ਰੈਲ ਮੰਗਲਵਾਰ
11 ਜਨਮ ਦਿਨ ਡਾ: ਬੀ.ਆਰ.ਅੰਬੇਡਕਰ 14 ਅਪ੍ਰੈਲ ਮੰਗਲਵਾਰ
12 ਭਗਵਾਨ ਪਰਸ਼ੂ ਰਾਮ ਜੈਯੰਤੀ 21 ਅਪ੍ਰੈਲ ਮੰਗਲਵਾਰ
13 ਮਈ ਦਿਵਸ 1 ਮਈ ਸ਼ੁੱਕਰਵਾਰ
14 ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ 22 ਮਈ ਸ਼ੁੱਕਰਵਾਰ
15 ਕਬੀਰ ਜੈਯੰਤੀ 2 ਜੂਨ ਮੰਗਲਵਾਰ
16 ਈਦ-ਉੱਲ-ਫਿਤਰ 18 ਜੁਲਾਈ ਸ਼ਨਿੱਚਰਵਾਰ
17 ਸ਼ਹੀਦੀ ਦਿਹਾੜਾ ਸ਼ਹੀਦ ਊਧਮ ਸਿੰਘ 31 ਜੁਲਾਈ ਸ਼ੁੱਕਰਵਾਰ
18 ਸੁਤੰਤਰਤਾ ਦਿਵਸ 15 ਅਗਸਤ ਸ਼ਨਿੱਚਰਵਾਰ
19 ਪ੍ਰਕਾਸ਼ ਉਤਸਵ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ 1 ਸਤੰਬਰ ਮੰਗਲਵਾਰ
20 ਜਨਮ ਅਸ਼ਟਮੀ 5 ਸਤੰਬਰ ਸ਼ਨਿੱਚਰਵਾਰ
21 ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ 23 ਸਤੰਬਰ ਬੁੱਧਵਾਰ
22 ਈਦ-ਉੱਲ-ਜ਼ੂਹਾ (ਬਕਰੀਦ) 25 ਸਤੰਬਰ ਸ਼ੁੱਕਰਵਾਰ
23 ਜਨਮ ਦਿਵਸ ਸ: ਭਗਤ ਸਿੰਘ ਜੀ 28 ਸਤੰਬਰ ਸੋਮਵਾਰ
24 ਜਨਮ ਦਿਵਸ ਮਹਾਤਮਾ ਗਾਂਧੀ ਜੀ 2 ਅਕਤੂਬਰ ਸ਼ੁੱਕਰਵਾਰ
25 ਜਨਮ ਦਿਵਸ ਸ੍ਰੀ ਗੁਰੂ ਰਾਮ ਦਾਸ ਜੀ 9 ਅਕਤੂਬਰ ਸ਼ੁੱਕਰਵਾਰ
26 ਅਗਰਸੈਨ ਜੈਯੰਤੀ 13 ਅਕਤੂਬਰ ਮੰਗਲਵਾਰ
27 ਦੁਸਹਿਰਾ 22 ਅਕਤੂਬਰ ਵੀਰਵਾਰ
28 ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 27 ਅਕਤੂਬਰ ਮੰਗਲਵਾਰ
29 ਦੀਵਾਲੀ 11 ਨਵੰਬਰ ਬੁੱਧਵਾਰ
30 ਵਿਸ਼ਵਕਰਮਾ ਦਿਵਸ 12 ਨਵੰਬਰ ਵੀਰਵਾਰ
31 ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ 24 ਨਵੰਬਰ ਮੰਗਲਵਾਰ
32 ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ 25 ਨਵੰਬਰ ਬੁੱਧਵਾਰ
33 ਕ੍ਰਿਸਮਿਸ ਦਿਵਸ 25 ਦਸੰਬਰ ਸ਼ੁੱਕਰਵਾਰ

ਰਾਖਵੀਆਂ ਛੁੱਟੀਆਂ ਕੋਈ ਵੀ 2



1 ਨਵਾਂ ਸਾਲ ਦਿਵਸ 1 ਜਨਵਰੀ ਵੀਰਵਾਰ
2 ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ 4 ਜਨਵਰੀ ਐਤਵਾਰ
(ਮਿਲਾਦ-ਉੱਨ-ਨਬੀ ਜਾਂ ਈਦ-ਏ-ਮਿਲਾਦ)
3 ਲੋਹੜੀ 13 ਜਨਵਰੀ ਮੰਗਲਵਾਰ
4 ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ 19 ਜਨਵਰੀ ਸੋਮਵਾਰ
5 ਹੋਲਾ-ਮੁਹੱਲਾ 6 ਮਾਰਚ ਸ਼ੁੱਕਰਵਾਰ
6 ਅੰਤਰ-ਰਾਸ਼ਟਰੀ ਮਹਿਲਾ ਦਿਵਸ 8 ਮਾਰਚ ਐਤਵਾਰ
7 ਬੁੱਧ ਪੂਰਨਿਮਾ 4 ਮਈ ਸੋਮਵਾਰ
8 ਨਿਰਜਲਾ ਇਕਾਦਸ਼ੀ 29 ਮਈ ਸ਼ੁੱਕਰਵਾਰ
9 ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 29 ਜੂਨ ਸੋਮਵਾਰ
10 ਜਨਮ ਦਿਵਸ ਬਾਬਾ ਜੀਵਨ ਸਿੰਘ ਜੀ 5 ਸਤੰਬਰ ਸ਼ਨਿੱਚਰਵਾਰ
11 ਅਨੰਤ ਚਤੁਰਦਸ਼ੀ 27 ਸਤੰਬਰ ਐਤਵਾਰ
12 ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ 16 ਅਕਤੂਬਰ ਸ਼ੁੱਕਰਵਾਰ
13 ਮੁਹੱਰਮ 24 ਅਕਤੂਬਰ ਸ਼ਨਿੱਚਰਵਾਰ
14 ਜਨਮ ਦਿਵਸ ਸੰਤ ਨਾਮਦੇਵ ਜੀ 26 ਅਕਤੂਬਰ ਸੋਮਵਾਰ
15 ਕਰਵਾ ਚੌਥ 30 ਅਕਤੂਬਰ ਸ਼ੁੱਕਰਵਾਰ
16 ਨਵਾਂ ਪੰਜਾਬ ਦਿਵਸ 1 ਨਵੰਬਰ ਐਤਵਾਰ
17 ਗੋਵਰਧਨ ਪੂਜਾ 12 ਨਵੰਬਰ ਵੀਰਵਾਰ
18 ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ 24 ਦਸੰਬਰ ਵੀਰਵਾਰ
(ਮਿਲਾਦ-ਉੱਨ-ਨਬੀ ਜਾਂ ਈਦ-ਏ-ਮਿਲਾਦ)
19 ਜੋੜ ਮੇਲਾ ਫਤਿਹਗੜ੍ਹ ਸਾਹਿਬ 25, 26 ਅਤੇ ਸ਼ੁੱਕਰਵਾਰ27 ਦਸੰਬਰ ਤੱਕ ਸ਼ਨਿੱਚਰਵਾਰਐਤਵਾਰ





ਨੋਟ 2: ਰੱਖੜੀ ਦਾ ਤਿਉਹਾਰ 29 ਅਗਸਤ 2015 (ਸ਼ਨਿੱਚਰਵਾਰ) ਨੂੰ ਹੈ, ਜੋ ਕਿ ਛੁੱਟੀ ਵਾਲਾ ਹੀ ਦਿਨ ਹੈ।

ਕੋਈ ਵੀ ਚਾਰ ਪਿੱਛਲੇ ਅੱਧੇ ਦਿਨ ਦੀਆਂ ਛੁੱਟੀਆਂ



1. ਸ੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ਼ ਉਤਸਵ
2. ਮਹਾਂ ਸ਼ਿਵਰਾਤਰੀ
3. ਸ੍ਰੀ ਰਾਮ ਨੌਮੀ
4. ਮਹਾਵੀਰ ਜੈਯੰਤੀ
5. ਵਿਸਾਖੀ
6. ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ
7. ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
8. ਈਦ-ਉੱਲ-ਫਿਤਰ
9. ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਉਤਸਵ
10. ਈਦ-ਉੱੱਲ-ਜ਼ੂਹਾ (ਬਕਰੀਦ)
11. ਭਗਵਾਨ ਵਾਲਮੀਕਿ ਜੀ ਦਾ ਜਨਮ ਦਿਵਸ
12. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ
13. ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ
14. ਕ੍ਰਿਸਮਸ ਦਿਵਸ



ਇਨ੍ਹਾ ਛੁੱਟੀਆਂ ਸਬੰਧੀ ਨਿਯਮ/ਹਦਾਇਤਾਂ ਰਾਖਵੀਂ ਛੁੱਟੀਆਂ ਵਾਲੇ ਹੀ ਲਾਗੂ ਹੋਣਗੇ।

ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਅਧੀਨ ਗਜਟਿਡ ਛੁੱਟੀਆਂ

1 ਗਣਤੰਤਰ ਦਿਵਸ 26 ਜਨਵਰੀ ਸੋਮਵਾਰ
2 ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ 3 ਫਰਵਰੀ ਮੰਗਲਵਾਰ
3 ਹੋਲੀ 6 ਮਾਰਚ ਸ਼ੁੱਕਰਵਾਰ
4 ਰਾਮ ਨੌਮੀ 28 ਮਾਰਚ ਸ਼ਨਿੱਚਰਵਾਰ
5 ਬੈਂਕ ਹਾਲੀਡੇ (ਸਾਲਾਨਾ ਅਕਾਊਂਟ ਕਲੋਜਿੰਗ) 1 ਅਪ੍ਰੈਲ ਬੁੱਧਵਾਰ
6 ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ 22 ਮਈ ਸ਼ੁੱਕਰਵਾਰ
7 ਈਦ-ਉੱਲ-ਫਿਤਰ 18 ਜੁਲਾਈ ਸ਼ਨਿੱਚਰਵਾਰ
8 ਸੁਤੰਤਰਤਾ ਦਿਵਸ 15 ਅਗਸਤ ਸ਼ਨਿੱਚਰਵਾਰ
9 ਜਨਮ ਅਸ਼ਟਮੀ 5 ਸਤੰਬਰ ਸ਼ਨਿੱਚਰਵਾਰ
10 ਜਨਮ ਦਿਵਸ ਮਹਾਤਮਾ ਗਾਂਧੀ ਜੀ 2 ਅਕਤੂਬਰ ਸ਼ੁੱਕਰਵਾਰ
11 ਦੁਸਹਿਰਾ 22 ਅਕਤੂਬਰ ਵੀਰਵਾਰ
12 ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ 27 ਅਕਤੂਬਰ ਮੰਗਲਵਾਰ
13 ਦੀਵਾਲੀ 11 ਨਵੰਬਰ ਬੁੱਧਵਾਰ
14 ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ 25 ਨਵੰਬਰ ਬੁੱਧਵਾਰ
15 ਕ੍ਰਿਸਮਿਸ ਦਿਵਸ 25 ਦਸੰਬਰ ਸ਼ੁੱਕਰਵਾਰ


VIEW FULL CIRCULAR
 DIRECT DOWNLOAD LINKS

No comments:

Post a Comment