Friday 2 May 2014

calender 2014 with punjab govt holidays

other holidays          


ਰਾਖਵੀਆਂ ਛੁੱਟੀਆਂ

ਪਿਛਲੇ ਅੱਧੇ ਦਿਨ ਦੀਆਂ ਛੁੱਟੀਆਂ   

ਛੁੱਟੀਆਂ ਨੈਗੋਸੀਏਬਲ ਇਸਟਰੂਮੈਂਟ ਐਕਟ

1 ਨਵਾਂ ਸਾਲ ਦਿਵਸ 1 ਜਨਵਰੀ ਬੁੱਧਵਾਰ

2 ਲੋਹੜੀ 13 ਜਨਵਰੀ ਸੋਮਵਾਰ

3 ਜਨਮ ਦਿਵਸ ਪੈਗੰਬਰ ਮੁਹੰਮਦ ਸਾਹਿਬ (ਮਿਲਾਦ-ਉੱਨ-ਨਬੀ ਜਾਂ ਇਦ-ਏ-ਮਿਲਾਦ) 14 ਜਨਵਰੀ ਮੰਗਲਵਾਰ

4 ਭਗਵਾਨ ਆਦਿ ਨਾਥ ਜੀ ਦਾ ਨਿਰਵਾਣ ਦਿਵਸ 29 ਜਨਵਰੀ ਬੁੱਧਵਾਰ

5 ਅੰਤਰ-ਰਾਸ਼ਟਰੀ ਮਹਿਲਾ ਦਿਵਸ 8 ਮਾਰਚ ਸੱਿਨਚਰਵਾਰ

6 ਹੋਲਾ-ਮੁਹੱਲਾ 17 ਮਾਰਚ ਸੋਮਵਾਰ

7 ਬੁੱਧ ਪੁਰਨਿਮਾ 14 ਮਈ ਬੁੱਧਵਾਰ

8 ਨਿਰਜਲਾ ਇਕਾਦਸ਼ੀ 9 ਜੂਨ ਸੋਮਵਾਰ

9 ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 29 ਜੂਨ ਐਤਵਾਰ

10 ਜਨਮ ਦਿਵਸ ਬਾਬਾ ਜੀਵਨ ਸਿੰਘ ਜੀ 5 ਸਤੰਬਰ ਸੁੱਕਰਵਾਰ

11 ਅਨੰਤ ਚਤੁਰਦਸ਼ੀ 8 ਸਤੰਬਰ ਸੋਮਵਾਰ

12 ਕਰਵਾ ਚੌਥ 11 ਅਕਤੂਬਰ ਸਨਿੱਚਰਵਾਰ

13 ਜਨਮ ਦਿਵਸ ਬਾਬਾ ਬੰਦਾ ਸਿੰਘ ਜੀ ਬਹਾਦਰ 16 ਅਕਤੂਬਰ ਵੀਰਵਾਰ

14 ਗੋਵਰਧਨ ਪੂਜਾ 24 ਅਕਤੂਬਰ ਸੁੱਕਰਵਾਰ

15 ਜਨਮ ਦਿਵਸ ਸੰਤ ਨਾਮਦੇਵ ਜੀ 26 ਅਕਤੂਬਰ ਐਤਵਾਰ

16 ਨਵਾਂ ਪੰਜਾਬ ਦਿਵਸ 1 ਨਵੰਬਰ ਸਨਿੱਚਰਵਾਰ

17 ਮੁਹੱਰਮ 4 ਨਵੰਬਰ ਮੰਗਲਵਾਰ

18 ਜੋੜ ਮੇਲਾ ਫਤਿਹਗੜਸਾਹਿਬ 26,27 ਅਤੇ 28 ਦਸੰਬਰ ਸੁੱਕਰਵਾਰ, ਸਨਿੱਚਰਵਾਰ ਅਤੇ ਐਤਵਾਰ

 

 

1. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਉਤਸਵ

2.  ਸ੍ਰੀ ਗੁਰੂ ਰਵੀਦਾਸ ਜੀ ਦਾ ਪ੍ਰਕਾਸ ਉਤਸਵ

3. ਮਹਾਂ ਸਿਵਰਾਤਰੀ

4. ਸ੍ਰੀ ਰਾਮ ਨੌਮੀ

5. ਮਹਾਵੀਰ ਜੈਯੰਤੀ

6. ਵਿਸਾਖੀ

7. ਸ੍ਰੀ ਗੁਰੂ ਅਰਜਨ ਦੇਵ ਦੀ ਦਾ ਸਹੀਦੀ ਦਿਵਸ

8. ਸ੍ਰੀ ਕ੍ਰਿਸਨ ਜਨਮ ਅਸਟਮੀ

9. ਇਦ-ਉੱਲ-ਫਿਤਰ

10.  ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ ਉਤਸਵ

11. ਇਦ-ਉੱਲ-ਜੂਹਾ (ਬਕਰੀਦ)

12. ਭਗਵਾਨ ਬਾਲਮਿਕੀ ਜੀ ਦਾ ਜਨਮ ਦਿਵਸ

13. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ ਉਤਸਵ

14. ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਹੀਦੀ ਦਿਵਸ

15. ਕ੍ਰਿਸਮਸ ਦਿਵਸ

 

 

 

 

 

 ਨੋਟ :  ਰੱਖੜੀ ਦਾ ਤਿਉਹਾਰ 10 ਅਗਸਤ,2014 (ਐਤਵਾਰ)  ਨੂੰ ਹੈ, ਜੋ ਕਿ ਛੁੱਟੀ ਵਾਲਾ ਹੀ ਦਿੱਨ  ਹੈ।

 

1 ਜਨਮ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਜਨਵਰੀ ਮੰਗਲਵਾਰ

2 ਗਣਤੰਤਰ ਦਿਵਸ 26 ਜਨਵਰੀ ਐਤਵਾਰ

3 ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ 14 ਫਰਵਰੀ ਸੁੱਕਰਵਾਰ

4 ਹੋਲੀ 17 ਮਾਰਚ ਸੋਮਵਾਰ

5 ਬੈੱਕ ਹਾਲੀਡੇ (ਸਾਲਾਨਾ ਅਕਾਉਂਟ ਕਲੋਜਿੰਗ) 1 ਅਪੈਲ ਮੰਗਲਵਾਰ

6 ਰਾਮ ਨੌਮੀ 8 ਅਪ੍ਰੈਲ ਮੰਗਲਵਾਰ

7 ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ  ੧ ਜੂਨ ਐਤਵਾਰ

8 ਈਦ-ਉੱਲ-ਫਿਤਰ 29 ਜੁਲਾਈ ਮੰਗਲਵਾਰ

9 ਸੁਤੰਤਰਤਾ ਦਿਵਸ  ੧੫ ਅਗਸਤ ਸੁੱਕਰਵਾਰ

10 ਜਨਮ ਅਸ਼ਟਮੀ 18 ਅਗਸਤ ਸੋਮਵਾਰ

11 ਜਨਮ ਦਿਵਸ ਮਹਾਤਮਾ ਗਾਂਧੀ ਜੀ   ੨ਅਕਤੂਬਰ ਵੀਰਵਾਰ

12 ਦੁਸਹਿਰਾ 3 ਅਕਤੂਬਰ ਸੁੱਕਰਵਾਰ

13 ਜਨਮ ਦਿਵਸ ਮਹਾਰਿਸ਼ੀ ਵਾਲਮੀਕ ਜੀ 8 ਅਕਤੂਬਰ ਬੁੱਧਵਾਰ

14 ਦੀਵਾਲੀ 23 ਅਕਤੂਬਰ ਵੀਰਵਾਰ

15 ਜਨਮ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ 6 ਨਵੰਬਰ ਵੀਰਵਾਰ

16 ਕ੍ਰਿਸਮਿਸ ਦਿਵਸ 25 ਦਸੰਬਰ ਵੀਰਵਾਰ

 

 

 

No comments:

Post a Comment