yiew pdf online
ਵਿਭਾਗੀ ਸਰਕੂਲਰ
ਵਿਸ.ਾ : ਪੰਜਾਬ ਸਹਿਕਾਰੀ ਸਭਾਵਾਂ, ਰੂਲਜ. 1963 ਦੇ ਰੂਲ 37 (1) (ਸੀ) ਅਧੀਨ ਲੀਗਰ ਖਰਚੇ ਦੀ ਪ੍ਰਵਾਨਗੀ ਦੇਣ
ਬਾਰੇ|
ਮੁੱਖ ਦਫਤਰ ਦੇ ਪੱਤਰ ਨੰ. ਰਸਸ/ਯੋਜਨਾ/ਨਰੀਖਕ ਤਾਲਮੇਲ/386 ਤੀ 4.6.2014 ਰਾਹੀਂ ਸਭਾਵਾਂ ਅਤੇ
ਸੰਸਥਾਵਾਂ ਦੇ ਲੀਗਲ ਖਰਚਿਆਂ ਦੀ ਪ੍ਰਵਾਨਗੀ ਦੇਣ ਸਬੰਧੀ ਹੇਠ ਲਿਖੇ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ
ਸਨ|
ਪਿਛਲੇ 4^5 ਸਾਲਾਂ ਦੌਰਾਨ ਵੱਖ ਵੱਖ ਅਦਾਲਤਾਂ ਵਿੱਚ ਵਕੀਲਾਂ ਦੀਆਂ ਵੱਧ ਚੁੱਕੀਆਂ ਫੀਸਾਂ ਨੂੰ ਮੁੱਖ ਰੱਖਦੇ
ਹੋਏ ਮੁੱਖ ਦਫਤਰ ਦੇ ਪੱਤਰ ਨੰ. ਰਸਸ/ਯੋਜਨਾ/ਨਰੀਖਕ ਤਾਲਮੇਲ/386 ਮਿਤੀ 4.6.2008 ਵਿੱਚ ਸੋਧ ਕਰਦੇ ਹੋਏ ਖਰਚੇ
ਦੀ ਪ੍ਰਵਾਨਗੀ ਦੇਣ ਦੀ ਸੀਮਾ ਹੇਠ ਲਿਖੇ ਅਨੁਸਾਰ ਨਿਸ.ਚਿਤ ਕੀਤੀ ਜਾਂਦੀ ਹੈ|
ਵਕੀਲਾਂ ਦੀ ਫੀਸ ਨਿਰਧਾਰਿਤ ਕਰਨ ਬਾਰੇ :
1. ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਵਕੀਲਾਂ ਦੀ ਫੀਸ :
ਲੜੀ ਸਹਿਕਾਰੀ ਸਭਾ ਦਾ ਵਕੀਲ ਦੀ ਫੀਸ ਦੀ ਸੈਂਕਸ.ਨਿੰਗ ਅਥਾਰਟੀ ਵਕੀਲ ਦੀ ਫੀਸ
ਨੰ. ਨਾਂ ਪਹਿਲਾਂ ਨਿਰਧਾਰਿਤ ਦੀ ਉਪਰਲੀ ਨਵੀਂ
ਉਪਰਲੀ ਹੱਦ ਹੱਦ
1 ਪ੍ਰਾਇਮਰੀ ਖੇਤੀਬਾੜੀ 3300/^ ਰੁਪਏ ਤੱਕ ਸਬੰਧਿਤ ਪ੍ਰਬੰਧਕ ਕਮੇਟੀ 5500/^ ਤੱਕ
ਸਹਿਕਾਰੀ ਸਭਾਵਾਂ ਪ੍ਰਸ.ਾਸ.ਕ ਪੀ.ਏ.ਸੀ.ਐਸ.
3300/^ ਰੁਪਏ ਤੋਂ ਸਬੰਧਿਤ ਸਹਾਇਕ 11000/^ ਤੱਕ
7700/^ ਰੁਪਏ ਤੱਕ ਰਜਿਸਟਰਾਰ ਸ/ਸ
ਪ੍ਰਬੰਧਕ ਕਮੇਟੀ ਦੀ
ਸਿਫਾਰਸ. ਸਹਿਤ|
7700/^ ਰੁਪਏ ਤੋਂ ਸਬੰਧਿਤ ਉਪ ਰਜਿਸਟਰਾਰ 22000/^ ਤੱਕ
15,000/^ ਰੁਪਏ ਤੱਕ ਸ/ਸ ਪ੍ਰਬੰਧਕ ਕਮੇਟੀ ਦੀ
ਸਿਫਾਰਸ. ਸਹਿਤ
15,000/^ ਰੁਪਏ
ਤੋਂ ਉੱਪਰ ਸਬੰਧਿਤ ਸੰਯੁਕਤ 22000/^ ਤੋਂ ਉੱਪਰ
ਰਜਿਸਟਰਾਰ ਸ.ਸ.
ਪ੍ਰਬੰਧਕ ਕਮੇਟੀ ਦੀ
ਸਿਫਾਰਸ. ਸਹਿਤ|
1. ਸੈਂਟਰਲ ਸਹਿਕਾਰੀ ਸਭਾਵਾਂ ਬਾਰੇ (ਹਰ ਕਿਸਮ ਦੀਆਂ) :
ਲੜੀ ਸਹਿਕਾਰੀ ਸਭਾ ਦਾ ਵਕੀਲ ਦੀ ਫੀਸ ਦੀ ਸੈਂਕਸ.ਨ ਕਰਨ ਲਈ ਵਕੀਲ ਦੀ ਫੀਸ
ਨੰ. ਨਾਂ ਪਹਿਲਾਂ ਨਿਰਧਾਰਿਤ ਸਮਰੱਥ ਅਥਾਰਿਟੀ ਦੀ ਉਪਰਲੀ ਨਵੀਂ
ਉਪਰਲੀ ਹੱਦ ਹੱਦ
1 ਕੇਂਦਰੀ ਸਹਿਕਾਰੀ 7700/^ ਰੁਪਏ ਤੱਕ ਸਬੰਧਿਤ ਸੀ.ਈ.ਓ/ 11000/^ ਤੱਕ
ਸਭਾਵਾਂ ਮੈਨੇਜਿੰਗ ਡਾਇਰੈਕਟਰ
7700/^ ਰੁਪਏ ਤੋਂ ਸਬੰਧਿਤ ਬੋਰਡ ਆਫ 33,000/^ ਤੱਕ
33,000/^ ਰੁਪਏ ਤੱਕ ਡਾਇਰੈਕਟਰ/ਪ੍ਰਸ.ਾਸ.ਕ
ਸੀ.ਈ.ਓ./ਐਮ.ਡੀ. ਦੀ
ਸਿਫਾਰਸ. ਉਪਰੰਤ
33,000/^ ਰੁਪਏ ਤੋਂ ਸਬੰਧਿਤ ਸੰਯੁਕਤ 33,000/^ ਤੋਂ
Tਪੁ ਰ ਰਜਿਸਟਰਾਰ ਸ/ਸ Tਪੁ ਰ
ਬੋਰਡ ਆਫ ਡਾਇਰੈਕਟਰ/
ਪ੍ਰਸ.ਾਸ.ਕ ਦੀ ਸਿਫਾਰਸ. ਸਹਿਤ
3. ਸਹਿਕਾਰੀ ਸਿਖਰ ਸੰਸਥਾਵਾਂ :
ਲੜੀ ਸਹਿਕਾਰੀ ਸਭਾ ਦਾ ਵਕੀਲ ਦੀ ਫੀਸ ਦੀ ਸੈਕਸਨ ਕਰਨ ਲਈ ਵਕੀਲ ਦੀ ਫੀਸ

33,000/^ ਰੁਪਏ ਤੱਕ ਸਬੰਧਿਤ ਸੀ.ਈ.ਓ/ 33,000/^ ਤੱਕ
ਮੈਨੇਜਿੰਗ ਡਾਇਰੈਕਟਰ
33,000/^ ਰੁਪਏ ਸਬੰਧਿਤ ਬੋਰਡ ਆਫ 33,000/^ ਤੋਂ
ਤੋਂ ਉਪਰ ਡਾਇਰੈਕਟਰ/ ਪ੍ਰਸ.ਾਸ.ਕ Tਪੁ ਰ
ਸੀ.ਈ.ਓ./ਐਮ.ਡੀ.
ਦੀ ਸਿਫਾਰਸ. ਉਪਰੰਤ
ਖਰਚੇ ਸਬੰਧੀ ਬਾਕੀ ਸ.ਰਤਾਂ ਪਹਿਲੇ ਵਾਲੇ ਪੱਤਰ ਨੰ. ਯੋਜਨਾ/ਨਰੀਖਕ ਤਾਲਮੇਲ/288/211 ਮਿਤੀ 25.3.2003
ਅਤੇ ਰਸਸ/ਯੋਜਨਾ/ਨਰੀਖਕ ਤਾਲਮੇਲ/386 ਮਿਤੀ 4.6.2008 ਦੇ ਤਹਿਤ ਹੀ ਲਾਗੂ ਹੋਣਗੀਆਂ|
ਇਹ ਪੱਤਰ ਮਾਨਯੋਗ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਜੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ
ਜਾਂਦਾ ਹੈ|
ਸਹੀ/^
ਵਧੀਕ ਰਜਿਸਟਰਾਰ (ਰਿਣ)
ਵਾ: ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ, ਚੰਡੀਗੜ੍ਹ|
-------------------------------------------------------------------------------------------------------------------------
ਵਿਭਾਗੀ ਸਰਕੂਲਰ
ਵਿਸ.ਾ : ਪੰਜਾਬ ਸਹਿਕਾਰੀ ਸਭਾਵਾਂ, ਰੂਲਜ. 1963 ਦੇ ਰੂਲ 37 (1) (ਸੀ) ਅਧੀਨ ਬਿਲਡਿੰਗ ਦੀ ਉਸਾਰੀ ਅਤੇ ਮੁਰੰਮਤ
(ਸਫੈਦੀ ਅਤੇ ਰੰਗ ਰੋਗਨ ਆਦਿ) ਦੇ ਖਰਚੇ ਦੀ ਪ੍ਰਵਾਨਗੀ ਦੇਣ ਬਾਰੇ|
ਮੁੱਖ ਦਫਤਰ ਦੇ ਪੱਤਰ ਨੰ. ਰਸਸ/ਯੋਜਨਾ/ਨਰੀਖਕ ਤਾਲਮੇਲ/386 ਤੀ 4.6.2014 ਰਾਹੀਂ ਸਭਾਵਾਂ ਦੀ
ਬਿਲਡਿੰਗ ਉਸਾਰੀ ਅਤੇ ਮੁਰੰਮਤ (ਸਫੈਦੀ ਅਤੇ ਰੰਗ ਰੋਗਨ ਆਦਿ) ਦੀ ਪ੍ਰਵਾਨਗੀ ਦੇਣ ਸਬੰਧੀ ਹੇਠ ਲਿਖੇ ਅਨੁਸਾਰ
ਹਦਾਇਤਾ ਜਾਰੀ ਕੀਤੀਆਂ ਗਈਆਂ ਸਨ|
ਪਰੰਤੂ ਬਦਲੇ ਹੋਏ ਹਾਲਾਤ ਵਿੱਚ ਬਿਲਡਿੰਗ ਉਸਾਰੀ, ਮੁਰੰਮਤ, ਰੰਗ ਰੋਗਨ ਆਦਿ ਦੀਆਂ ਵੱਧੀਆਂ ਲਾਗਤਾਂ ਨੂੰ
ਮੁੱਖ ਰੱਖਦੇ ਹੋਏ ਮੁੱਖ ਦਫਤਰ ਦੇ ਪੱਤਰ ਨੰ. ਰਸਸ/ਯੋਜਨਾ/ਨਰੀਖਕ ਤਾਲਮੇਲ/386 ਮਿਤੀ 4.6.2008 ਵਿੱਚ ਸੋਧ ਕਰਦੇ
ਹੋਏ ਖਰਚੇ ਦੀ ਪ੍ਰਵਾਨਗੀ ਦੇਣ ਦੀ ਸੀਮਾ ਹੇਠ ਲਿਖੇ ਅਨੁਸਾਰ ਨਿਸ.ਚਿਤ ਕੀਤੀ ਜਾਂਦੀ ਹੈ|
1. ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ :
ਲੜੀ ਨੰ. ਖਰਚਾ ਪ੍ਰਵਾਨ ਕਰਨ ਦੀ ਮੌਜੂਦਾ ਹੱਦ ਖਰਚੇ ਦੀ ਨਵੀਂ ਹੱਦ
1 50,000/^ ਰੁਪਏ (ਪ੍ਰਬੰਧਕ ਕਮੇਟੀ, ਜਿਸ ਵਿੱਚ ਸਰਕਾਰੀ 1,00,000/^ ਤੱਕ
ਨੁਮਾਇੰਦਾ ਵੀ ਸ.ਾਮਲ ਹੋਵੇ, ਦੀ ਮਨਜੂਰੀ ਨਾਲ|
2 50,000/^ ਤੋਂ 1,50,000/^ ਰੁਪਏ ਸਹਾਇਕ ਰਜਿਸਟਰਾਰ 2,50,000/^ ਤੱਕ
ਸ/ਸ ਦੀ ਪ੍ਰਵਾਨਗੀ ਨਾਲ
3 1,50,000/^ ਤੋਂ 3,00,000/^ ਰੁਪਏ ਤੱਕ ਉਪ ਰਜਿਸਟਰਾਰ 6,00,000/^ ਤੱਕ
ਸ/ਸ ਦੀ ਪ੍ਰਵਾਨਗੀ ਨਾਲ
4. 3,00,000/^ ਤੋਂ 5,00,000/^ ਰੁਪਏ ਤੱਕ ਸੰਯੁਕਤ ਰਜਿਸਟਰਾਰ 10,00,000/^ ਤੱਕ
ਸ/ਸ ਦੀ ਪ੍ਰਵਾਨਗੀ ਨਾਲ
5. 5,00,000/^ ਤੋਂ ਉਪਰ ਰਜਿਸਟਰਾਰ 10,00,000/^ ਤੋਂ ਉਪਰ
ਸ/ਸ ਦੀ ਪ੍ਰਵਾਨਗੀ ਨਾਲ
2. ਸੈਂਟਰ ਸਹਿਕਾਰੀ ਸਭਾਵਾਂ :
ਲੜੀ ਨੰ. ਸਭਾ ਦੀ ਕਿਸਮ ਖਰਚਾ ਪ੍ਰਵਾਨ ਕਰਨ ਦੀ ਮੌਜੂਦਾ ਹੱਦ ਖਰਚੇ ਦੀ ਨਵੀਂ ਹੱਦ
1 ਮੰਡੀਕਰਨ ਸਭਾਵਾਂ, ਜਿਲ੍ਹਾ 1,00,000/^ ਰੁਪਏ ਤੱਕ ਪ੍ਰਬੰਧਕ 1,50,000/^ ਤੱਕ
ਸਹਿਕਾਰੀ ਯੂਨੀਅਨ, ਕਿਰਤ ਤੇ ਕਮੇਟੀ ਜਿਸ ਵਿੱਚ ਸਰਕਾਰੀ
ਉਸਾਰੀ ਯੂਨੀਅਨ ਨੁਮਾਇੰਦਾ ਵੀ ਸ.ਾਮਲ ਹੋਵੇ,
ਦੀ ਮਨਜੂਰੀ ਨਾਲ|
2 1,00,000/^ ਰੁਪਏ ਤੋਂ 6,00,000/^ ਤੱਕ
3,00,000/^ ਰੁਪਏ ਤੱਕ ਉਪ
ਰਜਿਸਟਰਾਰ ਸ/ਸ ਦੀ ਪ੍ਰਵਾਨਗੀ
ਨਾਲ|
3 3,00,000/^ ਤੋਂ 5,00,000/^ ਰੁਪਏ 10,00,000/^ ਤੱਕ
ਤੋਂ ਸੰਯੁਕਤ ਰਜਿਸਟਰਾਰ ਸ/ਸ
ਦੀ ਪ੍ਰਵਾਨਗੀ ਨਾਲ|
4 5,00,000/^ ਰੁਪਏ ਤੋਂ ਉਪਰ 10,00,000/^ ਰੁਪਏ
ਰਜਿਸਟਰਾਰ ਸ/ਸ ਪੰਜਾਬ ਜੀ ਤੋਂ ਉਪਰ
ਦੀ ਪ੍ਰਵਾਨਗੀ ਨਾਲ|
3. ਪੀ.ਏ.ਡੀ.ਬੀਜ. :

1 ਪੀ.ਏ.ਡੀ.ਬੀਜ. 1,00,000/^ ਰੁਪਏ ਤੱਕ ਪ੍ਰਬੰਧਕ 1,50,000/^ ਤੱਕ
ਕਮੇਟੀ ਮੈਨੇਜਰ ਦੀ ਸਿਫਾਰਸ.
ਸਹਿਤ ਜਿਸ ਵਿੱਚ
ਨੁਮਾਇੰਦਾ ਵੀ ਸ.ਾਮਲ ਨਾਲ|

4. ਬਾਕੀ ਦੀਆਂ ਕੇਂਦਰੀ ਸਹਿਕਾਰੀ ਸਭਾਵਾਂ :

1 ਕੇਂਦਰੀ ਬੈਂਕ (ਪ੍ਰਤੀ ਬਰਾਂਚ 2,00,000/^ ਰੁਪਏ ਤੱਕ ਬੋਰਡ 4,00,000/^ ਤੱਕ
ਖੰਡ ਮਿੱਲਾਂ, ਕਤਾਈ ਮਿੱਲਾਂ ਆਫ ਡਾਇਰੈਕਟਰਜ. ਜਿਸ ਦੇ
ਮਿਲਕ ਯੂਨੀਅਨ ਅਜੰਡੇ ਵਿੱਚ ਐਮ.ਡੀ. ਦੀ ਸਿਫਾਰਸ.
ਹੋਵੇ ਦੀ ਮਨਜੂਰੀ ਨਾਲ|
2 ਉਪ ਰਜਿਸਟਰਾਰ ਸ/ਸ ਦੀ 4,00,000/^ ਤੋਂ
ਪ੍ਰਵਾਨਗੀ ਨਾਲ| 6,00,000/^ ਰੁਪਏ ਤੱਕ
3 2,00,000/^ ਤੋਂ 5,00,000/^ ਰੁਪਏ 6,00,000/^ ਰੁਪਏ
ਤੱਕ, ਸੰਯੁਕਤ ਰਜਿਸਟਰਾਰ ਸ/ਸ ਤੋਂ 10,00,000/^ ਤੱਕ

ਖਰਚੇ ਸਬੰਧੀ ਬਾਕੀ ਸ.ਰਤਾਂ ਪਹਿਲੇ ਵਾਲੇ ਪੱਤਰ ਨੰ. ਯੋਜਨਾ/ਨਰੀਖਕ ਤਾਲਮੇਲ/288/211 ਮਿਤੀ 25.3.2003 ਅਤੇ
ਰਸਸ/ਯੋਜਨਾ/ਨਰੀਖਕ ਤਾਲਮੇਲ/386 ਮਿਤੀ 4.6.2008 ਦੇ ਤਹਿਤ ਹੀ ਲਾਗੂ ਹੋਣਗੀਆਂ|
ਇਹ ਪੱਤਰ ਮਾਨਯੋਗ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਜੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ
ਜਾਂਦਾ ਹੈ|
ਸਹੀ/^
ਵਧੀਕ ਰਜਿਸਟਰਾਰ (ਰਿਣ)
ਵਾ: ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ,ਚੰਡੀਗੜ੍ਹ|
RCS PUNJAB NEW CIRCULARS ON EXPENDITURE LIMIT OF LEGAL AND REPAIR LIMITS
DOWNLOAD

No comments:
Post a Comment